Latest Sharabi Jokes in punjabi | Daaru Jokes | 24into7masti.com

Read our funny Sharabi Jokes that you simply will miss by reading! When alcoholics ridicule by drinking

alcohol, Sama becomes something else!
That's why we've brought some unique Sharabi Jokes In Hindi for you here, which you'll enjoy considerably by reading!
And don't forget to subscribe our block in order that whenever we enter a modern post, you'll get the first!

हमारे मज़ेदार शरबी चुटकुले पढ़ें जिसे पढ़कर आप बस याद कर लेंगे! जब शराबी शराब पीकर उपहास करते हैं, तो समा कुछ और हो जाता है!
इसीलिए हम आपके लिए कुछ अनोखे Sharabi Jokes In Hindi यहां लाए हैं, जिन्हें पढ़कर आपको काफी आनंद आएगा!
और हमारे ब्लॉक को सब्सक्राइब करना न भूलें, जब भी हम किसी आधुनिक पोस्ट में प्रवेश करते हैं, तो आपको पहला नंबर मिलेगा!

Latest Sharabi Jokes in punjabi

ਮੈ ਐਕਟਿਵਾ ਕਰ ਜਾਂਦੇ time royal stag di iKk bottle ਖਰੀਦੀ ਤੇ
ਕਰ ਜਾਣ ਲੱਗਾ ਅਚਾਨਕ ਮੇਰੇ ਦਿਮਾਗ਼ ਆਇਆ ਅਗਰ ਰਾਸਤੇ ਕੀਤੇ ਐਕਟਿਵਾ ਡਿਗ ਗਈ ਤਾਂ bottle toot ju Phr Mai ਐਕਟਿਵਾ ਰੋਕ ਕੇ ਬੋਟਲ ਕੱਡੀ ਤੇ ਪੂਰੀ bottle pee gya Te mera ਏਹੇ ਫੈਸਲਾ ਬਿਲਕੁਲ ਸਹੀ ਸੀ ਐਕਟਿਵਾ 5 ਵਾਰ ਰਾਸਤੇ DIGGI  

Latest Sharabi Jokes in punjabi

ਜਦ ਸ਼ਰਾਬ ਪੀਂਦਾ ਹਾ ਟਾ ਸਾਰੇ ਕਿਹਦੇ ਹਣ ਕਿ ਮੁੰਡਾ ਸ਼ਰਾਬੀ ਪਰ ਜਦੋਂ Fanta ਪੀਂਦਾ ਹਾ ਓਦੋਂ ਕੋਈ ਨੀ ਕੇਦਾ ਕੀ ਮੁੰਡਾ fantastic Hai  

Latest Sharabi Jokes in punjabi

ਸ਼ਰਾਬੀ ਮਰਨ ਹੀ ਵਾਲਾ ਸੀ ਕਿ ਭਗਵਾਨ ਪ੍ਰਕਟ ਹੋਏ ਤੇ ਕਿਹਦੇ ਕੋਈ ਆਖਿਰੀ ਇੱਛਾ ਹੈ ਤੇਰੀ ਤਾਂ ਦੱਸ ਭਗਵਾਨ ਜੀ ਅਗਲੇ ਜਨਮ ਦੰਦ ਪਾਂਵੇ 5-6 ਦੇਣਾ ਪਰ ਲੀਵਰ ਪੂਰੇ 32 ਦੇਣਾ  
ਇਕ ਬਾਬਾ KEHDA SI ਠੰਡ ਤੋਂ ਬਚਣ ਲਈ ਪਾਣੀ ਅਜਵਾਇਣ ਪਾ ਕੇ ਪੀਓ ..
ਕੁਛ ਨੂੰ ਲਗਿਆ ਕਿ ਪਾਣੀ ਅੱਜ ਵਾਇਨ: ਪਾ ਕੇ ਪੀਓ  


Latest Sharabi Jokes in punjabi

ਕੁੜੀ ਦਾ ਪੀਓ :ਮੈ ਨਹੀ ਚਾਹੁੰਦਾ ਕਿ ਮੇਰੀ ਕੁੜੀ ਆਪਣੀ ਪੂਰੀ ਜਿੰਦਗੀ ਇੱਕ ਸ਼ਰਾਬੀ ਨਲ ਕਟੇ
ਮੁੰਡਾ: ਬਸ ਇਸੀ ਲਈ ਤਾਂ ਮੈ ਉਸਨੂੰ ਇਥੋਂ ਲੈਣ ਆਇਆ ਹਾ  

Latest Sharabi Jokes in punjabi


ਪਤਨੀ -ਜਦੋਂ ਤੁਸੀ ਸ਼ਰਾਬ ਪੀ ਕੇ ਆਂਦੇ ਹੋ ਤਾਂ ਓਦੋਂ ਤੁਸੀ ਮੇਰੇ ਬੜੇ kmm ਆਂਦੇ ਹੋ
ਪਤੀ- o kive
ਪਤਨੀ- ਕੱਲ ਜਦੋਂ ਤੁਸੀ ਸ਼ਰਾਬ ਪੀ ਕੇ ਕਰੇ ਆਏ ਸੀ ਤਾਂ ਤੁਸੀ ਸਾਰੇ ਪਾਂਡੇ ਮਾਂਜੇ ਫ਼ਰ ਤੁਸੀ ਝਾੜੂ ਪੋਚੇ ਲਏ ਤੇ ਮੇਰੇ ਪੈਰ ਵੀ ਦਬੇ   

Latest Sharabi Jokes in punjabi

ਸ਼ਰਾਬੀ- ਅੱਜ ਓਦੋਂ ਤਕ ਪੀਵਾਂਗੇ ਜਦੋਂ ਤਕ ਓਹ ਸਾਹਮਣੇ ਵਾਲੇ 3 ਪੇੜ 6 ਨੀ ਦਿੱਖਣ ਲਗਦੇ
ਵੇਟਰ- ਬਸ ਕਰੋ ਕੰਜਰੋ ਓਹ ਇਕ ਹੀ ਪੇੜ ਹੋਰ ਉੱਥੇ ਹੁਣ ਜੰਗਲ ਬਣਾਉਣਗੇ  

Latest Sharabi Jokes in punjabi

ਇਕ ਸ਼ਰਾਬੀ ਤੇ ਦੀ ਪਤਨੀ ਰਾਤ ਨੂੰ ਦੀ ਰਹੇ ਸੀ ਅੱਧੀ ਰਾਤ ਨੂੰ ਪਤੀ ਦੀ ਚੀਖ ਸੁਣ ਕੇ ਪਤਨੀ ਉਠ ਗੀ ਤੇ ਕੈਦੀ ਕਿ ਹੋਇਆ
ਪਤੀ ਬੋਲਿਆ ਮੇਰੀ ਕਮੀਜ ਨੀਚੇ ਡਿਗ ਗਈ ।।
ਤਾਂ ਏਨੀ ਜੋਰ ਨਲ ਕਿਉ ਚਿਖਿਆ
O keda ਕਮੀਜ ਵਿਚ ਮੈ ਵੀ ਸਿੱਗਾ  

Latest Sharabi Jokes in punjabi

ਬੱਚਾ ਪਾਪਾ ਇਕ ਕਵਿਤਾ ਲਿਖ ਦੋ ਪਾਪਾ ਹਜੇ ਨਹੀ ਲਿਖ ਸਕਦਾ
ਸ਼ਰਾਬ ਪੀਣ ਦੇ
ਬੱਚਾ- ਪਾਪਾ ਮਛਲੀ ਤੇ ਲਿਖਣੀ
ਪਾਪਾ- ਮਛਲੀ ਜਲ ਕੀ ਰਾਣੀ ਹੈ
ਜੀਵਨ USDA ਪਾਣੀ ਹੈ
ਰਾਤ NU ਸ਼ਰਾਬ ਦੇ ਨਲ ਖਾਣੀ

Latest Sharabi Jokes in punjabi

ਡਾਕਟਰ -ਜੈ ਸ਼ਰਾਬ ਪੀਂਦੇ ਹੋ ਤਾਂ ਕਸਰਤ ਬਹੁਤ ਜਰੂਰੀ ਹੈ
ਸ਼ਰਾਬੀ- ਜੀ ਬਿਲਕੁਲ ਸਹੀ ਕਿਹਾ ਤਾਹੀ ਮੈ ਠੇਕੇ ਤਕ ਪੈਦਲ ਹੀ ਜਾਂਦਾ ਹਾਂ 

Latest Sharabi Jokes in punjabi


ਸ਼ਰਾਬੀਕੁਛ ਗਰਮ ਹੈਗਾ
ਵੇਟਰਚੋਵਮਿਨ ਹੈਗਾ
ਸ਼ਰਾਬੀਹੋਰ ਗਰਮ
ਵੇਟਰਸੂਪ
ਸ਼ਰਾਬੀ -ਹੋਰ ਗਰਮ
ਵੇਟਰਉਬਲਦਾ ਪਾਣੀ
ਸ਼ਰਾਬੀਹੋਰ ਗਰਮ
ਵੇਟਰ -ਅੱਗ ਦਾ ਗੋਲਾ  ਸਾਲਿਆ
ਸ਼ਰਾਬੀO Leya bidi ਚਲਾਨੀ 

Post a Comment

0 Comments