Top Rated Punjabi Jokes Status in Punjabi Language 2020

ਕਿ ਤੁਸੀ ਆਪਣੀ ਬੋਰਿੰਗ ਰੁਟੀਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋਂ ਤਾਂ ਇਹ ਵੈੱਬਸਾਈਟ ਤੁਹਾਡੇ ਲਈ ਹੈ 
ਲੋਕ ਅੱਜ ਕਲ ਪੰਜਾਬੀ jokes shayari status SMS layi ਬਹੁਤ ਸਾਰੀ ਸਾਈਟਸ ਦੇਖਦੇ ਹਨ ਹੁਣ ਤੁਹਾਡੀ ਇਹ ਆਖਰੀ website ਹੈ ਜਿਸਨੂੰ ਤੁਸੀ ਦੇਖ ਰਹੇ ਹੋ ਕਿਉਂਕਿ ਇਸ ਤੋਂ ਬਾਅਦ ਤੁਸੀ ਕਿੱਤੇ ਹੋਰ ਨੀ ਜਾਵੋਂਗੇ 
24into7masti.com ਇਸੀ ਕਰਕੇ ਤਿਆਰ ਕੀਤੀ ਗਈ ਹੈ ਤਾਕੀ ਤੁਹਾਨੂੰ ਟਾਈਮ ਪਾਸ ਕਰਨ ਲਈ ਕੋਈ ਹੋਰ ਸਾਈਟਸ ਤੇ ਨਾ ਜਾਣਾ ਪਏ 

ਏਥੇ ਤੁਹਾਨੂੰ HINDI JOKESPUNJABI JOKESPUNJABI STATUSSAD SHAYARISHARABI JOKESFUNNY SHAYARIGF-BF JOKES ਤੇ ਹੋਰ ਵੀ ਬਹੁਤ ਸਾਰਾ
ਏਥੇ ਸਬ ਕੁਝ ਮਿਲੇਗਾ ਤੁਸੀ ਸਾਨੂੰ ਆਪਣੀ ਮੇਲ ਰਾਹੀ ਵੀ ਫਾਲੋ ਕਰ ਸਕਦੇ ਹੋ ਮੈਨੂੰ ੳਮੀਦ ਹੈ ਜੋ ਤੁਸੀ ਲੱਬ ਰਹੇ ਸੀ ਓਹ ਤੁਹਾਨੂੰ ਏਥੇ ਮਿਲ ਜਾਵੇ ਤੰਨਵਾਦ ਜੀ

If you want to get rid of your boring routine then this website is for you
People nowadays seem a lot of Punjabi jokes Shayari status SMS layi. Now, this is the last website that you are looking at because after this you will not go anywhere else.
24into7masti.com is designed so that you don't have to go to other sites to pass the time.

Everything will be found here. You can also follow us through your mail. I hope you find what you were looking for. Thank you.

latest punjabi jokes

ਇਕ ਵਾਰ ਦੀ ਗੱਲ ਹੈ
ਇਕ ਪੰਡਤ ਇਕ ਜਨਾਨੀ ਚ ਜਾਕੇ ਵਜਿਆ
ਜਨਾਨੀ-ਸ਼ਰਮ ਨੀ ਆਂਦੀ ਸਰ ਤੇ ਏਡੀ ਬੋਦੀ ਲਾ ਕੇ ਵੀ ਸਾਡੇ ਚ ਵਜੀ ਜਾਣਾ
ਪੰਡਤ- ਬੀਬਾ ਜੀ ਇਹ ਮੇਰੀ ਬੋਦੀ ਆ ਡਿਸਕ ਬ੍ਰੇਕ ਨੀ ਹੈਗੀ


non veg jokes in punjabi

ਰਾਹੁਲ ਜਦੋ ਵੀ ਕਪੜੇ ਤੋਂਨ ਲਗਦਾ ਤਾ ਓਦੋ ਹੀ ਮੀਹ ਪੈਣ ਲੱਗ ਜਾਂਦਾ ਸੀ
ਫਿਰ ਇਕ ਦਿਨ ਤੁੱਪ ਨਿਕਲੀ
ਤੇ ਫਿਰ ਉਹ ਦੁਕਾਨ ਤੇ ਕਪੜੇ ਤੋਂਨ ਵਾਲੀ ਸਾਬਣ ਲੈਣ ਗਯਾ
ਦੁਕਾਨ ਤੇ ਪਹੁੰਚਣ ਤੋਂ ਪੰਜ ਮੀਟਰ ਪਹਿਲਾ ਹੀ ਬਾਦਲ ਬੋਲਣ ਲੱਗ ਜਾਂਦੇ ਹਨ
ਰਾਹੁਲ- ਕਿੱਧਰ ਮੂੰਹ ਚੱਕਿਆ ਮੈ ਤਾ ਕੁਰਕੁਰੇ ਲੈਣ ਆਯਾ

non veg jokes in punjabi

ਇਕ ਬੁੜਾ ਆਦਮੀ ਸਕੂਲ ਦੇ ਬਚੇ ਨੂੰ ਪੁੱਛਦਾ
ਪੁੱਤ ਕਿਵੇਂ ਚਲਦੀ ਆ ਸਕੂਲ ਦੀ ਪੜਾਈ ਤੇਰੀ
ਬਚੇ- ਬਾਬਾ ਮੇਰੀ ਪੜਾਈ ਤੇਰੀ ਜ਼ਿੰਦਗੀ ਵਾਂਗੂ ਚਲੀ ਜਾਂਦੀ ਆ
ਬੁੜਾ-ਮਤਲਬ
ਬਚੇ- ਰੱਬ ਪਰੋਸੇ

non veg jokes in punjabi

ਇਕ ਵਾਰ ਇਕ ਪਾਗਲ ਇਕ ਖਾਲੀ ਕਾਗਜ਼ ਨੂੰ ਚੁਮ ਰਿਹਾ ਸੀ
ਇਕ ਆਦਮੀ ਆ ਕੇ ਪੁੱਛਦਾ ਆ ਕਿ ਕਰਦਾ ਪਿਆ ਓਏ
ਓ ਕੇਦਾ ਮੇਰਾ ਲਵ ਲੈੱਟਰ ਆ ਇਹ
ਆਦਮੀ ਕੇਦਾ ਇਹ ਤਾ ਬਿਲਕੁਲ ਖਾਲੀ ਆ
ਓ ਕੇਦਾ ਅੱਜ ਕਲ ਥੋੜੀ ਬੋਲ ਚਾਲ ਬੰਦ ਹੈ

non veg jokes in punjabi

ਇਕ ਕੁੜੀ ਬਾਜ਼ਾਰ ਚ ਖੱਡੀ ਮੋਬਾਈਲ ਤੇ ਗੱਲ ਕਰ ਰਹੀ ਸੀ
ਇਕ ਮੁੰਡਾ ਓਥੇ ਆਯਾ ਤੇ ਕੇਦਾ ਕਾਸ਼
ਮੈ ਤੇਰਾ ਮੋਬਾਈਲ ਹੁੰਦਾ ਤਾ ਸਾਰੀ ਜਿੰਦਗੀ ਤੇਰੀ ਗਲਾ ਨਾਲ ਲਗਿਆ ਰਹਿੰਦਾ
ਕੁੜੀ- ਹਾਂ ਹਾਂ ਬਿਲਕੁਲ ਫਿਰ ਮੈ ਕਰੇ ਜਾ ਕੇ ਤੇਰੇ ਓਥੇ ਚਾਰਜਰ ਲਾ ਦਿੰਦੀ

non veg jokes in punjabi

ਕਰਵਾਲੀ- ਤੁਹਾਨੂੰ ਤਾ ਬਿਲਕੁਲ ਵੀ ਪਿਆਰ ਕਰਨਾ ਹੀ ਨਹੀਂ ਆਂਦਾ
ਆਦਮੀ- ਤਾਂ ਇਹ ਚਾਰ ਜਵਾਕ ਮੈ ਡਾਊਨਲੋਡ ਕੀਤੇ ਹੈ
ਕਰਵਾਲੀ-ਨਾ ਨਾ ਇਹ ਤਾ ਖਾਨ ਸਾਬ ਦੀ ਪੈਨ ਡਰਾਈਵ ਦਾ ਕਮਾਲ ਆ

non veg jokes in punjabi

ਇਕ ਚੀਤਾ ਬੀੜੀ ਲਯੂਨ ਲਗਾ ਸੀ ਤੇ ਇਕ ਚੂਹਾ ਆ ਕੇ ਕੇਦਾ ਆ ਕਿ ਕਰ ਰਹੇ ਹੋ ਸਾਹਿਬ
ਛੱਡ ਦੀਓ ਨਸ਼ਾ ,ਆਯੋ ਮੇਰੇ ਨਾਲ ਚਲੋ ਦੇਖੋ ਇਹ ਜੰਗਲ ਕਿੰਨਾ ਸੁੰਦਰ ਹੈ
ਚੀਤਾ ਚੂਹੇ ਨਾਲ ਤੁਰ ਪਿਆ ਪਹਰ ਅੱਗੇ ਜਾਕੇ ਓਨਾ ਨੂੰ ਹਾਥੀ ਵਿਸਕੀ ਪੀ ਰਿਹਾ ਸੀ ਉਹ ਪਹਰ ਕੇਦਾ ਕਿ ਸਾਹਿਬ
ਛੱਡ ਦੀਓ ਨਸ਼ਾ ਆਯੋ ਮੇਰੇ ਨਾਲ ਚਲੋ ਦੇਖੋ ਇਹ ਜੰਗਲੇ ਕਿੰਨਾ ਸੁੰਦਰ ਹੈ ਹਾਥੀ ਵੀ ਚੂਹੇ ਨਾਲ ਤੁਰ ਪਿਆ ਅੱਗੇ ਜਜਕੇ ਸ਼ੇਰ ਵੀ ਕੋਕੀਨ ਪੀ ਰਿਹਾਅ ਤਾਂ ਚੂਹੇ ਨੇ ਉਸਨੂੰ ਕਿਹਾ ਤਾ ਸ਼ੇਰ ਨੇ ਚੂਹਾ 5-7 ਥਾਪੜ ਮਾਰੀ
ਹਾਥੀ ਕੇਦਾ ਕਿਉਂ ਕੁੱਟ ਰਹੇ ਹੋ ਇਸ ਬੀਚਾਰੇ ਨੂੰ
ਸ਼ੇਰ ਕੇਦਾ ਇਹ ਸਾਲਾਂ ਤੇ ਬੇਚਾਰਾ ਇਹ ਸਾਲ ਪੀਲਾ ਵੀ ਅਫੀਮ ਖਾ ਕੇ ਮੈਨੂੰ ੫ ਕਾਂਟੇ ਜੰਗਲ ਦੇ ਚੱਕਰ ਮਰੰਦਾ ਰਿਹਾ

ਮੈਡਮ-ਬਬਲੂ ਦੱਸ ਸਾਨੂ ਸਕੂਲ ਵਿਚ ਲੜਾਈ ਕਰਨੀ ਚਾਹੀਦੀ ਆ ਆ ਨਹੀਂ
ਬਬਲੂ- ਜੀ ਨਹੀਂ ਕਰਨੀ ਚਾਹੀਦੀ
ਟਿੱਚਰ- ਬਹੁਤ ਵਧੀਆ , ਪਰ ਕਿਉਂ ਨੀ ਕਰਨੀ ਚਾਹੀਦੀ
ਬਬਲੂ- ਮੈਡਮ ਪਤਾ ਨਹੀਂ ਪੇਪਰਾਂ ਚ ਕਿਸਦੇ ਅੱਗੇ ਪਿੱਛੇ ਬਹਿਣਾ ਪੈ ਜਾਵੇ

non veg jokes in punjabi

ਕੁੜੀ- ਯਰ ਤੇਰਾ ਨਿਕ ਨਾਮ ਕਿ ਆ
ਮੁੰਡਾ-ਮਤਲਬ
ਕੁੜੀ- ਮਤਲਬ ਤੈਨੂੰ ਤੇਰੇ ਕਰਦੇ ਕਰੇ ਕਿ ਕੇਂਦੇ ਨੇ
ਮੁੰਡਾ-ਅੱਛਾ ਓਵੇ, ਉਹ ਤਾ ਕੰਜਰ ਕੇਂਦੇ ਨੇ

non veg jokes in punjabi

Post a Comment

Previous Post Next Post