Desi Punjabi ghaint Status For FaceBook Whatsapp Status

ਕਿ ਤੁਸੀ ਆਪਣੀ ਬੋਰਿੰਗ ਰੁਟੀਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋਂ ਤਾਂ ਇਹ ਵੈੱਬਸਾਈਟ ਤੁਹਾਡੇ ਲਈ ਹੈ
ਲੋਕ ਅੱਜ ਕਲ ਪੰਜਾਬੀ jokes shayari status


SMS layi
ਬਹੁਤ ਸਾਰੀ ਸਾਈਟਸ ਦੇਖਦੇ ਹਨ ਹੁਣ ਤੁਹਾਡੀ ਇਹ ਆਖਰੀ website ਹੈ ਜਿਸਨੂੰ ਤੁਸੀ ਦੇਖ ਰਹੇ ਹੋ ਕਿਉਂਕਿ ਇਸ ਤੋਂ ਬਾਅਦ ਤੁਸੀ ਕਿੱਤੇ ਹੋਰ ਨੀ ਜਾਵੋਂਗੇ
24into7masti.com ਇਸੀ ਕਰਕੇ ਤਿਆਰ ਕੀਤੀ ਗਈ ਹੈ ਤਾਕੀ ਤੁਹਾਨੂੰ ਟਾਈਮ ਪਾਸ ਕਰਨ ਲਈ ਕੋਈ ਹੋਰ ਸਾਈਟਸ ਤੇ ਨਾ ਜਾਣਾ ਪਏ
ਏਥੇ ਤੁਹਾਨੂੰ HINDI JOKES, HINDI SHAYARI, PUNJABI SHAYARI, PUNJABI JOKES, PUNJABI STATUS, SAD SHAYARI, SHARABI JOKES, FUNNY SHAYARI, GF BF JOKES ਤੇ ਹੋਰ ਵੀ ਬਹੁਤ ਸਾਰਾ

ਏਥੇ ਸਬ ਕੁਝ ਮਿਲੇਗਾ ਤੁਸੀ ਸਾਨੂੰ ਆਪਣੀ ਮੇਲ ਰਾਹੀ ਵੀ ਫਾਲੋ ਕਰ ਸਕਦੇ ਹੋ ਮੈਨੂੰ ੳਮੀਦ ਹੈ ਜੋ ਤੁਸੀ ਲੱਬ ਰਹੇ ਸੀ ਓਹ ਤੁਹਾਨੂੰ ਏਥੇ ਮਿਲ ਜਾਵੇ ਤੰਨਵਾਦ ਜੀ

If you want to get rid of your boring routine then this website is for you
People nowadays seem a lot of Punjabi jokes Shayari status SMS layi. Now, this is the last website that you are looking at because after this you will not go anywhere else.
24into7masti.com is designed so that you don't have to go to other sites to pass the time.
Here you will find HINDI JOKES,HINDI SHAYARI, PUNJABI SHAYARI, PUNJABI JOKES, PUNJABI STATUS, SAD SHAYARI, SHARABI JOKES, FUNNY SHAYARIGF BF JOKES, and many more. Everything will be found here. You can also follow us through your mail. I hope you find what you were looking for. Thank you.



ਤੱਮਣਾ ਤਾ ਉਸਦੀ ਵੀ ਸੀ ਕਿ ਸਾਡਾ ਸਾਥ ਨਿਬ ਜਾਂਦਾ
ਓਵੀ ਇਕ ਪੰਛੀ ਨਿਕਲੇ ਉੱਡੇ ਬਿਨਾ ਰਹੇ ਹੀ ਨੀ ਪਾਏ  

desi punjabi status

ਆਖਿਆ ਚ ਚੇਹਰਾ ਤੇਰਾ ਤੇ ਬੁਲਾ ਤੇ ਵੀ ਤੇਰਾ ਹੀ ਨਾ ਆ ਸੱਜਣਾ  
ਤੂੰ ਇੰਜ ਡਰੀਆਂ ਨਾ ਕਰ ਤੇਰੀ ਥਾਂ ਕੋਈ ਲੈ ਨੀ ਸਕਦਾ ਸੱਜਣਾ


desi punjabi status

ਕਰੇ  ਸਾਡੇ ਨਿੱਤ ਹੀ ਕਚੈਹਰੀ ਲਗਦੀ ਆ
ਤੇਰਾ ਯਾਰ ਕਲਾ ਹੀ ਕੇਸ ਲੜ ਦਾ 
ਕਿਉਂਕਿ ਪਿਯੋ ਕੇਦਾ ਕੁੜੀ ਤਾ ਪੜਿ ਲਿਖੀ ਲਿਓਨੀ ਆ 
ਤੇ ਮਾਂ ਕਹੇ ਓਨਾ ਦੇ ਨਖਰੇ ਬੜੇ 


desi punjabi status

ਅੱਜ ਕਲ ਦੇ ਮੁੰਡੇ ਖੂੰਡੇ ਕੁੜੀਆਂ ਪਿੱਛੇ ਦੋ ਦੋ ਕਾਂਟੇ ਲਗੇ ਰਹਿੰਦੇ ਆ
ਪਰ ਕੋਈ ਜਾਣਾ ਅਰਦਾਸ ਪੰਜ  ਮਿੰਟ ਕਰਕੇ ਵੀ ਨੀ ਰਾਜੀ ਹੈਗਾ


desi punjabi status

ਉਹ ਬੰਦਿਆਂ ਕਦਰ ਕਰ ਲਿਆ ਕਰ ਆਪਣੇ ਮਾਪਿਆਂ ਦੀ 
ਇਕ ਵਾਰ ਜੋ ਟੀਮ ਲਂਗੀਆਂ ਮੁੱਢ ਨੀ ਅਯੋਨਾ

desi punjabi status

ਉਹ ਰਬਾ ਕਦੇ ਕਿਸੇ ਨੂੰ ਉਸ ਵੇਹੜੇ  ਤੋਂ ਨਾ ਦੂਰ ਕਰਿ 
ਜਿਥੇ ਉਸਨੇ ਤੁਰਨ ਤੋਂ ਪਹਿਲਾ ਰਿੜਨਾ ਸਿਖਿਆ ਹੋਵੇ 

desi punjabi status

ਕੋਈ ਛੋਟੀ ਮੋਤੀ ਹਨੇਰੀ ਨਹੀਂ ਮੈ ਤਾ ਨਿਰਾ ਤੂਫ਼ਾਨ ਆ 
ਜੇ ਝੂਠ ਬੋਲਾ ਤਾ ਸ਼ਰੀਫ ਆ ਜੇ ਸੱਚ ਬੋਲਾ ਤਾ ਸ਼ੈਤਾਨ ਦਾ ਵੀ ਬਾਪ ਆ 

desi punjabi status

ਫੋਟੋ ਤੇਰੀ ਤਾ ਰੋਜ਼ ਹੀ ਮਿਲੇ ਪੀਜ਼ਾ ਹੱਟ ਤੇ ਨੀ ਤੇ ਖੇਤ ਜੱਟ ਦੇ 


desi punjabi status

Post a Comment

0 Comments