Punjabi Shayari Status for Facebook WhatsApp

ਹੀਰਾ ਕਾਲੋਨੀ ਵਿਚ ਸਾਡੇ ਕੋਲ ਕੱਚ ਦੇ ਗਲਾਸ ਹਨ
ਕਿੰਨੇ ਫੈਸ਼ਨ ਹਨ ਅਜੇ ਵੀ ਸਾਰੇ ਕਾਗਜ਼ ਖਾਲੀ ਹਨ

ATTITUDE ਹੋਣ 😘ਨਾਲ ਕੁਝ ਨਹੀਂ ਹੁੰਦਾ,
SMILE ਇੰਦਾਂ ਦੀ ਦੳ ਕਿ😙 ਲੋਕਾਂ ਦੇ ਦਿਲ, ਮਚ ਜਾਣ ।

ਡਿੱਗਦਾ ਢਹਿੰਦਾ ਵੀ..😒ਮੇਰਾ ਦਿਲ..,
ਕਿੰਨੀਆਂ ਹੀ ਰੀਝਾਂ ਨੂੰ ਪਾਲ 😜ਰਿਹਾ ਹੈ, ਕਿ
ਉਂਕਿ ਤਕਦੀਰ ਬਦਲਣ🤤 ਵਾਲਾ..,
ਵਾਹਿਗੁਰੂ ਆਪੇ ਸੱਭ ਸੰਭਾਲ😉 ਰਿਹਾ ਹੈ..!

ਜ਼ਿੰਦਗੀ ਨੇ ਇਕ ਗੱਲ ਤਾਂ😉 ਸਿਖਾ ਦਿੱਤੀ,
ਤੁਸੀਂ ਕਿਸੇ ਲਈ ਕਿਸੇ ਟਾਇਮ ਖਾਸ 🙂ਹੋ ਸਕਦੇ ਹੋ,
ਪਰ ਹਰ ਸਮ੍ਹੇ ਨਹੀ😎😎.

ਜੇ ਤੂੰ ਅੱਜ ਸੁੱਤਾ 😪ਰਹਿ ਗਿਆ,
ਤਾਂ ਜ਼ਿੰਦਗੀ ਤੇਰੀ ਸੁਪਣਿਆਂ🤔 ‘ਚ ਲੰਘੇਗੀ,
ਜੇ ਅੱਜ ਜਾਗ ਗਿਆ ਤਾਂ ਸੁਪਣੇ ਵੀ,
ਹਕੀਕਤ ਬਣ ਜਾਣਗੇ🤗🤗.

ਤੂੰ ਪਰਛਾਵੇਂ ਨੂੰ ਰੱਖ 🤩😐ਆਪਣਾ ਸਾਥੀ,
ਤੇ ਹੋਰਾਂ ਤੇ ਹੱਕ ਜਤਾਉਣਾ 🙂ਛੱਡ ਦੇ,
ਦਿਲਾ ਮੇਰਿਆ, ਮੰਜਿਲ ਤੇ ਰੱਖ ਨਿਗਾਹ🤔 ਹਮੇਸ਼ਾਂ,
ਅੈਂਵੇ ਪਿੱਛੇ ਮੁੜ ਵੇਖਣਾ ਛੱਡਦੇ😙.

ਨਾ ਰੱਖ ਸਾਂਭ ਕੇ ਦਰਦ ਆਪਣੇ ਨੂੰ😉,
ਇਹਨੂੰ ਨਿਕਲਣ ਦੇ ਫੌਲਾਦ ਬਣ ਕੇ😃,
ਪਛਤਾਉਣਗੇ ਦਰਦ ਦੇਣ ਵਾਲੇ ਤਦ,
ਜਦ ਤੇਰੇ ਬੋਲ ਲੋਕਾਂ ਦੇ ਜੁਬਾਂ ਬਣ ਗੇ😆😋

ਹਰ ਚੀਜ ਆਪਣੇ ਆਪ😗 ਵਿੱਚ ਸੁੰਦਰ ਹੈ,
ਬਸ ਉਸ ਨੂੰ ਪਛਾਨਣ ਵਿੱਚ ਦੇਰ ਹੈ।।🙂🙂

ਖੁਸ਼ ਰਹਿਣ ਦਾ ਇਕ ਤੇ ਸਿਰਫ ਇਕ ਮਾਤਰ ਤਰੀਕਾ😙
ਉਮੀਦ ਮਾਪਿਆਂ ਤੋਂ ਜਾਂ ਰੱਬ ਤੋਂ ਰੱਖੋ, ਨਾ ਕੇ ਸਬ ਤੋਂ 😏😘

ਕਿਸੀ ਦੀ ਯਾਦ ਵਿੱਚ 😊ਉਦਾਸ ਨਾ ਹੋਵੋ,
ਦੋਸਤੋ ਲੋਕ ਨਸੀਬਾਂ ਨਾਲ ਮਿਲਦੇ ਨੇ,
ਉਦਾਸੀਆਂ ਨਾਲ ਨਈ🤗🤗 

ਐਂਵੇਂ ਗੈਰਾਂ ਪਿੱਛੇ ਭੱਜ ਨਾ ਇਹ ਜ਼ਿੰਦਗੀ ਬਰਬਾਦ ਕਰ😚 ਬੰਦਿਆ,
ਤੂੰ ਆਪਣੇ ਅੰਦਰੋਂ ਆਪਣੇ ਆਪ ਦੀ ਤਲਾਸ਼ ਕਰ😎😉

ਖੁਸ਼ੀ ਇਕ ਅਹਿਸਾਸ😘 ਜਿਸਦੀ ਹਰ ਕਿਸੇ ਨੂੰ ਤਲਾਸ਼ ਗਮ ਅਜਿਹਾ ਅਨੁਭਵ ਜੋ ਹਰ ਇਕ ਦੇ ਪਾਸ😘
ਪਰ ਜ਼ਿੰਦਗੀ ਓਹੀ ਜ਼ੀਂਦਾ ਜਿਸਨੂੰ ਆਪਣੇ ਆਪ ਤੇ ਵਿਸ਼ਵਾਸ😚🥰

ਕਿਸੇ ਬੇਵਫਾ ਲਈ ਨਾ ਰਹੋ ਉਦਾਸ
ਅਪਣੀ ਜ਼ਿੰਦਗੀ ਵਿੱਚ😊 ਓ ਖੁਸ਼ ਹੋਣਾ ਆ
ਤੁਹਾਡੀ ਜ਼ਿੰਦਗੀ ਉਜਾੜ ਕੇ ਆਪਣੀ ਜ਼ਿੰਦਗੀ ਵਿੱਚ😉😋

Jede Thak Jao Tussi To Saanu Kehna,
Tere Kadmo Che Phulo De Dher La Denge,
Ik Baar Tussi Saadi Ban Ke To Wekho,
Har Khushi Tohdi Raaho Che Bichha Denge.

Zindagi Wich Agar Hum Kado Pyar Karenge,
Har Haal Che Us Par Assi Aitbar Karenge,
Karenge Assi Poori Har Khawahish-O-Arju Ohdi,
Meno Sau Rab Di Na Kabhi Assi Inkaar Karenge.

Phool Khile Si Gulshan Wich,
Jhoom Ke Saawan Aaya Si,
Main Kyo Khushiyan Manawa,
Mehboob Ko Naal Na Laya.

Aksar Log Puchhte Hai Tohde Bare Me,
Magar Assi Khud Saadi Kahani Sunawa Kyo,
Sadi Mohabbat Ke Sajde Karenge Log Ik Din
Magar Assi Khud Di Jabani Kahani Batawa Kyo.

Kehda Yaraa Teria Akha Bhut Saaf Aa,
Main Sochdi Hoyi Has Pyye,
Te Ohnu Keha, Kamliya Barish To Baad
Aksar Mausam Saaf Ho Janda Aeeee

Kismat Ksie Di Kise Te Ruthni Nahi Chahiye,
Sand Do Dila Da Kade Chhutna Nahi Chahiye,
Jab Kade Ishq Karo Te Karna Soch Samjhkar
Dhyaan Rhe Dil Kde Kise da Tuttna Nahii Chahiiye.

Post a Comment

Previous Post Next Post