Latest Funny Status In Punjabi | Punjabi Status 2020


ਜਦੋਂ ਰੋਟੀਆਂ ਆਪ #ਪਕਾਉਣੀਆ ਪੈਣ , ਉਦੋਂ #ਭੁੱਖ ਘੱਟ ਹੀ ਲੱਗਦੀ ਹੁੰਦੀ ਆ☺☺


ਤੇਰੇ ਨਾਲੋ ਤਾਂ ਸਾਡਾ #antivirus ਚੰਗਾ ਜੇਹੜਾ ਸਾਡੀ care ਤਾਂ ਕਰਦਾ😗


ਬਚ ਕੇ #ਪਤੰਦਰਾਂ ਤੋਂ rahii kudiyee, ਪਿੰਡਾ ਵਾਲੀ ਹੁੰਦੀ aaa ਮੁੰਡੀਰ ਚੱਕਵੀ🥰😁


ਕਹਿੰਦੀ , "ਤੂੰ ਮੈਨੂੰ ਕਿੰਨਾ piyaar ਕਰਦਾ, ਮੈਂ ਕਿਹਾ, ਜਿੰਨਾ ਠੰਡ ch ਰਜਾਈ ਨੂੰ😘


ਸਾਲੀ ਏਨੀਂ ਗਰਮੀ ਆ #ਦਿਲ ਕਰਦਾ #ਰਜ਼ਾਈ ਲੈ ਕੇ@ ਖੁਦਕੁਸ਼ੀ ਕਰ ਲਵਾਂ🤩🥰


ਮੇਰੇ ਖਵਾਬਾ ਵਿੱਚ #ਆਣਾ ਤੇਰਾ ਨਿੱਤ ਦਾ ਏ ਕੰਮ ਹੁਣ ਆ ਗਿਆ ਤਾ #ਸੌਜਾ ਮੈਨੂੰ ਤੰਗ ਨਾ ਤੂੰ ਕਰ ☺😒


ਮੈ ਪੁੱਛਿਆ ਇੰਨੇ #boyfriend kyun ਬਣਾਏ ਨੇ Kehndi ਕਮਲਿਆ ਔਖੇ ਵੇਲੇ #ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ ਨਾਰਾਂ😘☺


ਪਤਾ ਨਹੀਂ yaroo #ਮੇਰੀ ਵਾਲੀ ਕਿਹੜੇ ਘਰ #ਰੋਟੀਆਂ ਪਕਾਉਂਦੀ ਹੋਣੀ ❤🤩


ਏਨੀਆਂ #ਸ਼ਰਾਰਤਾਂ ਨਾ ਕਰਿਆ ਕਰ, ਕੁੱਟ ਬਹੁਤ ਪਊਗੀ🤔👳‍♀️


ਸੁਖ wele ਫੋਟੋ, ਦੁੱਖ wele #status, ਹਰ wele online🥰😁


ਫੋਟੋਆਂ ਹੀ #like ਕਰੀਂ ਜਾਵੀਂ, ਮੈਨੂੰ ਨਾਂ like ਕਰੀਂ ਮਾਂ ਦੀਏ ਧੀਏ!😒😂


ਲੋਕੀ ਕਹਿੰਦੇ #ਸੜ ਨਾ ਰੀਸ ਕਰ..ਪਰ mai ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ😁😅


ਕਿਸੇ ਦੇ ਨਾਲ ਇੰਨਾ ਚਿਪਕ ਕੇ ਵੀ #SELFIE ਨਾ ਲਓ ਕਿ ਰਿਸ਼ਤਾ ਟੁੱਟਣ ਤੋਂ ਬਾਅਦ ਉਸਨੂੰ CROP ਵੀ ਨਾ ਕਰ ਸਕੋ🥰😁

Post a Comment

नया पेज पुराने